ਅਵਾਰਾ ਜਾਨਵਰਾਂ ਕਰਕੇ ਵਾਪਰਿਆ ਦਰਦਨਾਕ ਹਾਦਸਾ, ਗਈ ਦੋ ਮਾਸੂਮਾਂ ਦੀ ਜਾਨ | OneIndia Punjabi

2022-11-01 2

ਅੰਮ੍ਰਿਤਸਰ-ਦਿੱਲੀ ਸਰਹਿੰਦ ਨੈਸ਼ਨਲ ਹਾਈਵੇ 'ਤੇ ਇਕ ਮੰਦਭਾਗਾ ਹਾਦਸਾ ਵਾਪਰ ਗਿਆ ਹੈ । ਸੜਕ ਉਪਰ ਅਵਾਰਾ ਜਾਨਵਰਾਂ ਦੇ ਖੜੇ ਹੋਣ ਕਰਕੇ ਪਿੱਛੋਂ ਆ ਰਹੀਆਂ ਦੋ ਗੱਡੀਆਂ ਦੀ ਆਪਸ ਵਿੱਚ ਬੁਰੀ ਤਰਾਂ ਟੱਕਰ ਹੋ ਗਈ।

Free Traffic Exchange